BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਪੰਜਾਬ ਡੀਏ ਮਾਮਲਾ: ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ, ਅਦਾਲਤ 'ਚ ਸਰਕਾਰ ਨੇ ਕੀ ਦਲੀਲਾਂ ਦਿੱਤੀਆਂ
ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦਲੀਲ ਦਿੱਤੀ ਹੈ ਕਿ ਇੰਨੇ ਥੋੜ੍ਹੇ ਸਮੇਂ ਵਿੱਚ ਲਗਭਗ 14,191 ਕਰੋੜ ਰੁਪਏ ਦਾ ਭੁਗਤਾਨ ਸੰਵਿਧਾਨਕ ਤੌਰ ’ਤੇ ਅਸੰਭਵ ਸੀ।
ਪੰਜਾਬ 'ਚ ਗਠਜੋੜ ਲਈ ਭਾਜਪਾ ਦਾ 'ਵਾਰ-ਵਾਰ ਇਨਕਾਰ', ਕੀ ਅਕਾਲੀ ਧੜੇ 'ਬੇਕਰਾਰ' ਹਨ, ਗਠਜੋੜ ਕਿਹੜੀਆਂ ਪਾਰਟੀਆਂ ਦੀ ਲੋੜ ਬਣ ਗਿਆ
ਬੀਜੇਪੀ ਲਗਾਤਾਰ ਕਿਸੇ ਵੀ ਗਠਜੋੜ ਤੋਂ ਇਨਕਾਰ ਕਰ ਰਹੀ ਹੈ ਅਤੇ ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜਨ ਦਾ ਦਾਅਵਾ ਕਰ ਰਹੀ ਹੈ।
ਜੋਸੇਫ਼ ਵਿਜੇ ਵਿੱਚ ਪ੍ਰਧਾਨ ਮੰਤਰੀ ਦਾ ਚਿਹਰਾ ਕਿਉਂ ਦੇਖ ਰਹੇ ਹਨ ਟੀਵੀਕੇ ਦੇ ਮੰਤਰੀ ?
ਤਾਮਿਲਨਾਡੂ ਸਰਕਾਰ ਦੇ ਕੁਝ ਮੰਤਰੀ ਹੁਣ ਸੂਬੇ ਦੇ ਮੁੱਖ ਮੰਤਰੀ ਜੋਸੇਫ਼ ਵਿਜੇ ਨੂੰ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰ ਰਹੇ ਹਨ। ਕਾਂਗਰਸ ਨੂੰ ਉਨ੍ਹਾਂ ਦੀ ਇਹ ਕੋਸ਼ਿਸ਼ ਪਸੰਦ ਨਹੀਂ ਆ ਰਹੀ ਹੈ
ਸਿੰਧੂ ਜਲ ਸਮਝੌਤੇ 'ਤੇ ਪਰਮਾਨੈਂਟ ਕੋਰਟ ਆਫ਼ ਆਰਬਿਟ੍ਰੇਸ਼ਨ ਦਾ ਪਾਕਿਸਤਾਨ ਦੇ ਹੱਕ ਵਿੱਚ ਫ਼ੈਸਲਾ, ਭਾਰਤ 'ਤੇ ਕੀ ਅਸਰ ਹੋਵੇਗਾ?
ਭਾਰਤ ਨੇ ਪਿਛਲੇ ਸਾਲ ਪਹਿਲਗਾਮ ਹਮਲੇ ਤੋਂ ਬਾਅਦ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਸੀ, ਜੋ ਪਾਕਿਸਤਾਨ ਦੇ 80 ਫ਼ੀਸਦੀ ਖੇਤੀਬਾੜੀ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਯਕੀਨੀ ਬਣਾਉਂਦਾ ਹੈ।
"ਭਾਰਤ ਪਰਤਦੀ ਹਾਂ ਤਾਂ ਇੱਥੇ ਮੇਰੇ ਵਰਗ ਦੇ ਲੋਕ ਮੇਰੇ ਤੋਂ ਵੱਧ ਅਮਰੀਕਨ ਜਾਪਦੇ ਹਨ", ਭਾਰਤੀ ਮੂਲ ਦੀ ਅਮਰੀਕਨ ਲੇਖਿਕਾ ਕਿਰਨ ਦੇਸਾਈ ਅਜਿਹਾ ਕਿਉਂ ਮਹਿਸੂਸ ਕਰਦੀ ਹੈ ?
ਦੋ ਦਹਾਕੇ ਪਹਿਲਾਂ ਦੇਸਾਈ, 34 ਸਾਲ ਦੀ ਉਮਰ ਵਿੱਚ ਆਪਣੇ ਨਾਵਲ ‘ਦ ਇਨਹੈਰੀਟੈਂਸ ਆਫ ਲੌਸ’ ਲਈ ਵੱਕਾਰੀ ਬੂਕਰ ਪੁਰਸਕਾਰ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਲੇਖਿਕਾ ਬਣੀ ਸੀ।
ਵੀਡੀਓ, ਨੇਪਾਲ ਹੜ੍ਹ: ਇੰਨੀਆਂ ਲਾਸ਼ਾਂ ਕਿ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੋ ਗਿਆ, ਪ੍ਰਸ਼ਾਸਨ ਕੀ ਕਦਮ ਚੁੱਕ ਰਿਹਾ?, Duration 6,05
ਰਕਾਰ ਮੁਤਾਬਕ ਸੋਮਵਾਰ ਸਵੇਰ ਤੱਕ ਲਗਭਗ 900 ਮੌਤਾਂ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿੱਚੋਂ ਕਰੀਬ 300 ਲਾਸ਼ਾਂ ਚਿਤਵਨ ਵਿੱਚੋਂ ਵਹਿਣ ਵਾਲੀ ਨਦੀ ਤੋਂ ਬਰਾਮਦ ਕੀਤੀਆਂ ਗਈਆਂ।
ਇਸ ਔਰਤ ਨੇ ਸ਼ਾਰਕ ਨੂੰ ਮੁੱਕੇ ਮਾਰ ਕੇ ਖੁਦ ਨੂੰ ਬਚਾਇਆ, ਅਚਾਨਕ ਕਿਵੇਂ ਇੰਨੀ ਹਿੰਮਤ ਆਈ
ਜੂਨ ਮਹੀਨੇ ਵਿੱਚ ਕੂਜੀ ਬੀਚ 'ਤੇ 34 ਸਾਲ ਦੇ ਲੀਆ ਸਟੀਵਰਟ ਨੂੰ ਸ਼ਾਰਕ ਨੇ ਪਾਣੀ ਦੇ ਹੇਠਾਂ ਅੰਦਰ ਖਿੱਚ ਲਿਆ ਸੀ ਅਤੇ ਉਨ੍ਹਾਂ ਦੇ ਪੱਟਾਂ ਅਤੇ ਬਾਹਾਂ ਨੂੰ ਵੱਢ ਲਿਆ ਸੀ।
ਇੱਕ ਰਹੱਸ ਜੋ 1000 ਸਾਲ ਪੁਰਾਣਾ ਹੈ, ਕਿਵੇਂ ਇੱਕ ਕੱਪੜੇ ਉੱਤੇ ਕੀਤੀ ਕੱਢਾਈ ਵਿੱਚ ਲੁਕਿਆ ਪਿਆ ਹੈ
ਲਗਭਗ 1,000 ਸਾਲ ਬਾਅਦ ਇਹ ਪ੍ਰਸਿੱਧ ਕਲਾਕ੍ਰਿਤੀ ਫਰਾਂਸ ਦੇ ਨੌਰਮੰਡੀ ਤੋਂ ਇੰਗਲੈਂਡ ਪਰਤ ਰਹੀ ਹੈ। 1070 ਦੇ ਦਹਾਕੇ ਵਿੱਚ ਤਿਆਰ ਕੀਤੀ ਇਹ ਕਲਾਕ੍ਰਿਤੀ ਸਤੰਬਰ ਤੋਂ ਬ੍ਰਿਟਿਸ਼ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਹੋਵੇਗੀ
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ 'ਚ ਏਬੀਵੀਪੀ ਦੀ ਜਿੱਤ, ਸੱਥ ਦੀ ਹਾਰ ਪਿੱਛੇ ਕੀ ਰਹੇ ਕਾਰਨ?
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਏਬੀਵੀਪੀ ਦੇ ਅੰਕਿਤ ਵਿਢਾਨ ਦੀ ਜਿੱਤ, ਐੱਸਓਆਈ ਨਾਲ ਗਠਜੋੜ ਅਤੇ ਚੋਣ ਨਤੀਜਿਆਂ ਦੇ ਸਿਆਸੀ ਮਾਅਨਿਆਂ ’ਤੇ ਚਰਚਾ।
ਬੀਬੀਸੀ ਵਿਸ਼ੇਸ਼
ਸੋਨੀਆ ਗਾਂਧੀ ਦੀ ਕਿਤਾਬ ਤੋਂ ਭਾਰਤ ਦੇ 'ਸਭ ਤੋਂ ਤਾਕਤਵਰ ਸਿਆਸੀ ਪਰਿਵਾਰ' ਬਾਰੇ ਕੀ ਪਤਾ ਲੱਗੇਗਾ?
ਕਾਂਗਰਸ ਦੀ ਸਿਆਸਤ ਵਿੱਚ ਇੱਕ ਬਾਹਰੀ ਵਿਅਕਤੀ ਤੋਂ ਸਭ ਤੋਂ ਤਾਕਤਵਰ ਆਗੂ ਬਣਨ ਤੱਕ ਦੇ ਸਫ਼ਰ ਤੋਂ ਬਾਅਦ ਸੋਨੀਆ ਗਾਂਧੀ ਹੁਣ ਆਪਣੀ ਕਹਾਣੀ ਖ਼ੁਦ ਦੱਸ ਰਹੀ ਹਨ।
ਭਾਰਤ ਦੇ ਇਸ ਸ਼ਹਿਰ ਵਿੱਚ ਵਿਆਹ ਨਾ ਹੋਣ ਕਾਰਨ 6 ਮਹੀਨਿਆਂ 'ਚ 29 ਪੁਰਸ਼ਾਂ ਨੇ ਕੀਤੀ ਖ਼ੁਦਕੁਸ਼ੀ, ਦੱਸੇ ਔਰਤਾਂ ਦੀਆਂ ਇੱਛਾਵਾਂ ਨਾਲ ਜੁੜੇ ਇਹ ਕਾਰਨ
ਵਿਆਹ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ, ਉਨ੍ਹਾਂ ਦੇ ਪਰਿਵਾਰਾਂ, ਮਹਿਲਾਵਾਂ ਅਤੇ ਇਸ ਵਿਸ਼ੇ 'ਤੇ ਰਿਸਰਚ ਕਰਨ ਵਾਲਿਆਂ ਨਾਲ ਗੱਲਬਾਤ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਮਾਮਲਾ ਕੋਈ ਸਧਾਰਨ ਮਾਮਲਾ ਨਹੀਂ ਹੈ
ਬੂਟਾ ਸਿੰਘ ਬਾਰੇ ਟਿੱਪਣੀ ਦੇ ਮਾਮਲੇ 'ਚ ਰਾਜਾ ਵੜਿੰਗ 'ਤੇ ਕਾਰਵਾਈ ਦੀ ਮੰਗ, ਐੱਨਸੀਐੱਸਸੀ ਨੇ 5 ਦਿਨਾਂ ਵਿੱਚ ਗ੍ਰਿਫ਼ਤਾਰੀ ਬਾਰੇ ਸਟੇਟਸ ਮੰਗਿਆ
ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਬੂਟਾ ਸਿੰਘ ਬਾਰੇ ਟਿੱਪਣੀ ਦੇ ਮਾਮਲੇ ਵਿੱਚ ਐੱਨਸੀਐੱਸਸੀ ਨੇ ਪੰਜ ਦਿਨਾਂ ਵਿੱਚ ਗ੍ਰਿਫ਼ਤਾਰੀ ਬਾਰੇ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ, ਵੜਿੰਗ ਨੇ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਿਆ।
ਪੰਜਾਬ ਸਰਕਾਰ ਤੇ ਸਰਕਾਰੀ ਮੁਲਾਜ਼ਮਾਂ ਵਿਚਾਲੇ ਮਹਿੰਗਾਈ ਭੱਤੇ ਦੇ ਬਕਾਏ ਦਾ ਮਾਮਲਾ ਕਿਵੇਂ ਭਖਿਆ, ਮੁਲਾਜ਼ਮਾਂ ਵੱਲੋਂ ਐਲਾਨੀ 'ਸਕੱਤਰੇਤ ਤੋਂ ਸਤੌਜ ਵਾਪਸੀ' ਮੁਹਿੰਮ ਕੀ ਹੈ
ਮੁਲਾਜ਼ਮ ਜਥੇਬੰਦੀਆਂ ਮਹਿੰਗਾਈ ਭੱਤੇ (ਡੀਏ) ਦੀਆਂ ਬਕਾਇਆ ਕਿਸ਼ਤਾਂ, ਪਿਛਲੇ ਬਕਾਏ ਅਤੇ ਏਰੀਅਰ ਦੀ ਅਦਾਇਗੀ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸਮੇਤ 9 ਮੰਗਾਂ ਨੂੰ ਲੈ ਕੇ ਸਰਕਾਰ 'ਤੇ ਦਬਾਅ ਬਣਾ ਰਹੀਆਂ ਹਨ।
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਮੁਸਲਮਾਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਸੋਚ ਬਾਰੇ ਕੀ ਕਿਹਾ, ਨਿਊਯਾਰਕ ਵਿੱਚ ਹੋਰ ਕੀ ਕੁਝ ਬੋਲੇ
ਕੁਝ ਲੋਕਾਂ ਦਾ ਮੰਨਣਾ ਹੈ ਕਿ ਭਾਗਵਤ ਦੀ ਅਮਰੀਕਾ ਯਾਤਰਾ ਆਰਐੱਸਐੱਸ ਦੀ ਆਪਣੀ ਦਿੱਖ ਸੁਧਾਰਨ ਲਈ ਚਲਾਈ ਜਾ ਰਹੀ ਇੱਕ ਵੱਡੀ ਜਨਸੰਪਰਕ ਮੁਹਿੰਮ ਦਾ ਹਿੱਸਾ ਹੈ...
'ਅਗਵਾ ਕਰਕੇ ਸਾੜਿਆ ਗਿਆ', ਕੌਣ ਸੀ ਇਨਫਲੂਐਂਸਰ ਮਨਜੀਤ ਕੌਰ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਪੁਲਿਸ ਨੇ ਕੇਸ ਬਾਰੇ ਕੀ ਦੱਸਿਆ ਹੈ
ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ 26 ਅਗਸਤ 2026 ਨੂੰ ਪੀਜੀਆਈ ਵਿੱਚ ਮੌਤ ਗਈ ਹੈ।
ਕੈਲਾਸ਼ ਮਾਨਸਰੋਵਰ ਕਿੱਥੇ ਸਥਿਤ ਹੈ? ਲੋਕ ਇੱਥੇ ਕਿਉਂ ਅਤੇ ਕਿਵੇਂ ਜਾਂਦੇ ਹਨ?
ਅਧਿਆਤਮਿਕ ਵਿਚਾਰਾਂ ਵਾਲੇ ਲੋਕ, ਖ਼ਾਸ ਕਰਕੇ ਹਿੰਦੂ ਨੇਪਾਲ ਕਿਉਂ ਜਾਣਾ ਚਾਹੁੰਦੇ ਹਨ? ਉਹ ਉੱਥੇ ਕਿਵੇਂ ਪਹੁੰਚਦੇ ਹਨ ਤੇ ਇਸ ਲਈ ਕੀ ਕੁਝ ਕਰਨਾ ਪੈਂਦਾ ਹੈ?
'ਰੱਖੜੀ 'ਤੇ ਆਉਣਾ ਸੀ ਘਰ', ਹਰਿਆਣਾ ਨਾਲ ਸਬੰਧਿਤ ਪ੍ਰਿਅੰਕਾ ਸਣੇ ਸੈਂਕੜੇ ਭਾਰਤੀ ਨੇਪਾਲ 'ਚ ਲਾਪਤਾ, ਹੁਣ ਤੱਕ ਕੀ-ਕੀ ਪਤਾ ਹੈ
ਨੇਪਾਲ-ਤਿੱਬਤ ਬਾਰਡਰ ਉੱਤੇ ਹੜ੍ਹ ਨੇ ਭਾਰੀ ਤਬਾਹੀ ਕੀਤੀ ਹੈ ਅਤੇ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ
ਮੁਹਾਲੀ ਦੇ ਘੜੂੰਆਂ 'ਚ 'ਪੁਰਾਤਨ ਸਿੱਕੇ' ਮਿਲਣ ਦੀ ਖ਼ਬਰ ਬਾਅਦ ਜਦੋਂ ਲੋਕਾਂ ਨੇ ਆਪ ਮੁਹਾਰੇ ਪੁੱਟੀ ਮਿੱਟੀ, ਸਿੱਕਿਆਂ ਬਾਰੇ ਪ੍ਰਸ਼ਾਸਨ ਨੇ ਕੀ ਦੱਸਿਆ
ਪ੍ਰਸ਼ਾਸਨ ਮੁਤਾਬਕ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੂੰ ਪੱਤਰ ਲਿਖ ਕੇ ਇਨ੍ਹਾਂ ਸਿੱਕਿਆ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀਆਂ ਵਿੱਚ ਅਮ੍ਰਿਤਪਾਲ ਸਿੰਘ ਦੀ ਤਿੱਖੀ ਆਲੋਚਨਾ ਦੇ ਕੀ ਹਨ ਮਾਇਨੇ
2024 ਵਿੱਚ ਸੁਖਬੀਰ ਬਾਦਲ ਨੇ ਅਮ੍ਰਿਤਪਾਲ ਸਿੰਘ ਦੀ ਐਨਐੱਸਏ ਤਹਿਤ ਹਿਰਾਸਤ 'ਚ ਕੀਤੇ ਗਏ ਇੱਕ ਸਾਲ ਦੇ ਵਾਧੇ ਦਾ ਵਿਰੋਧ ਕੀਤਾ ਸੀ। ਅਤੇ ਉਹ ਹੁਣ ਖੁੱਲ੍ਹ ਕੇ ਅਮ੍ਰਿਤਪਾਲ ਦੀ ਤਿੱਖੀ ਅਲੋਚਨਾ ਕਰ ਰਹੇ ਹਨ।
ਪੰਜਾਬ ਦੇ ਦੋ ਸਾਬਕਾ ਡਿਪਲੋਮੈਟਸ ਨੂੰ ਐੱਸਆਈਆਰ ਦੇ ਨੋਟਿਸ ਨੇ ਕੀ ਸਵਾਲ ਖੜ੍ਹੇ ਕੀਤੇ, ਨੋਟਿਸ ਆਉਣ ’ਤੇ ਕੀ ਕਰਨਾ ਚਾਹੀਦਾ ਹੈ
ਇਸ ਦੌਰਾਨ ਦੋ ਸਾਬਕਾ ਡਿਪਲੋਮੈਟਸ ਨੂੰ ਨੋਟਿਸ ਜਾਰੀ ਹੋਇਆ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਜਿਸ ਤੋਂ ਬਾਅਦ ਐੱਸਆਈਆਰ ਦੀ ਪ੍ਰਕਿਰਿਆ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆ ਗਈ ਹੈ।
ਇਕੱਲੇ ਬੈਠ ਕੇ ਖਾਣਾ ਖਾਂਦੇ ਹੋ ਤਾਂ ਕੁਝ ਖ਼ਾਸ ਸਿਹਤ ਫਾਇਦਿਆਂ ਤੋਂ ਵਾਂਝੇ ਰਹਿ ਸਕਦੇ ਹੋ, ਇਕੱਠੇ ਖਾਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ
ਇਕੱਠੇ ਰੋਟੀ ਖਾਣ ਨਾਲ ਨਾ ਸਿਰਫ਼ ਤੁਸੀਂ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਦੋਸਤੀ ਬਣਾ ਸਕਦੇ ਹੋ ਬਲਕਿ ਇਸ ਪ੍ਰਕਿਰਿਆ ਵਿੱਚ ਆਪਣੀ ਸਿਹਤ ਅਤੇ ਖੁਸ਼ੀ ਨੂੰ ਵੀ ਵਧਾ ਸਕਦੇ ਹੋ।


































































