BBC News Punjabi@bbcnewspunjabi38mਧੀ ਦੀ ਫੀਸ ਭਰਨ ਲਈ ਮਾਂ ਨੇ ਨੰਗੇ ਪੈਰ ਮੈਰਾਥਨ ਦੌੜ ਲਗਾਈ ਅਤੇ ਜਿੱਤ ਹਾਸਲ ਕੀਤੀ #Marathon #Mother00:00264
BBC News Punjabi@bbcnewspunjabi1hਨੇਪਾਲ-ਤਿੱਬਤ ਬਾਰਡਰ ’ਤੇ ਆਏ ਫਲੈਸ਼ ਫਲੱਡ ਦੀਆਂ ਉਹ 5 ਤਸਵੀਰਾਂ ਜੋ ਇਸ ਪੂਰੀ ਤ੍ਰਾਸਦੀ ਨੂੰ ਸਿਰਫ਼ ਇੱਕ ਖ਼ਬਰ ਨਹੀਂ ਸਗੋਂ ਇਨਸਾਨੀ ਜਜ਼ਬੇ ਤੇ ਉਮੀਦ ਦੀ ਕਹਾਣੀ ਬਣਾ ਦਿੰਦੀਆਂ ਹਨ। ਐਂਕਰ- ਤਨੀਸ਼ਾ ਚੌਹਾਨ, ਐਡਿਟ- ਸੁਖਮਨਦੀਪ ਸਿੰਘ #NepalFloods #FlashFlood #NepalTibetBorder #NepalDisaster #FloodTragedy00:0011425
BBC News Punjabi@bbcnewspunjabi2hਤੁਸੀਂ ਇੰਟਰਨੈੱਟ 'ਤੇ ਅਜਿਹੇ ਕਈ ਵੀਡੀਓ ਦੇਖੇ ਹੋਣਗੇ, ਜਿਨ੍ਹਾਂ ਵਿੱਚ ਕਿਹਾ ਜਾਂਦਾ ਹੈ ਕਿ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ, ਸਗੋਂ ਬੈਠ ਕੇ ਪੀਣਾ ਚਾਹੀਦਾ ਹੈ। ਪਰ ਸੱਚ ਕੀ ਹੈ, ਕੀ ਇਹ ਸਿਰਫ਼ ਇੱਕ ਮਾਨਤਾ ਹੈ ਜਾਂ ਫਿਰ ਵਿਗਿਆਨ ਹੈ? ਰਿਪੋਰਟ- ਸਾਰਦਾ ਵੀ, ਐਡਿਟ- ਅਲਤਾਫ਼ #Health #Water00:0012594
BBC News Punjabi@bbcnewspunjabi2hਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ 14,191 ਕਰੋੜ ਰੁਪਏ ਦੇ ਬਕਾਏ ਦੋ ਹਫ਼ਤਿਆਂ ਵਿੱਚ ਜਾਰੀ ਕਰਨ ਦੇ ਹੁਕਮਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਹੈ। ਪੜ੍ਹੋ ਪੂਰੀ ਖ਼ਬਰ: bbc.in/462pOTD2460
BBC News Punjabi@bbcnewspunjabi4h4 ਮੀਟਰ ਲੰਬੀ ਗ੍ਰੇਟ ਵਾਈਟ ਸ਼ਾਰਕ ਨਾਲ ਲੜ ਕੇ ਜਾਨ ਬਚਾਉਣ ਵਾਲੀ ਲੀਆ ਸਟੀਵਰਟ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੀ ਧੀ ਦੀ ਖ਼ਾਤਰ ਮੌਤ ਦਾ ਸਾਹਮਣਾ ਕੀਤਾ। ਸ਼ਾਰਕ ਦੇ ਹਮਲੇ 'ਚ ਖੱਬਾ ਹੱਥ ਗੁਆਉਣ ਦੇ ਬਾਵਜੂਦ ਲੀਆ ਨੇ ਹਿੰਮਤ ਨਹੀਂ ਹਾਰੀ। ਜਾਣੋ ਉਹ ਇਹ ਖ਼ਤਰਨਾਕ ਸਥਿਤੀ 'ਚੋਂ ਕਿਵੇਂ ਬਾਹਰ ਨਿਕਲੀ: bbc.in/4yekWGY3901