BBC News Punjabi@bbcnewspunjabi34mਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਬਾਅਦ 11 ਹਾਈਡ੍ਰੋਪਾਵਰ ਪ੍ਰੋਜੈਕਟਾਂ ਦੇ 900 ਤੋਂ ਵੱਧ ਕਰਮਚਾਰੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਵੱਡੇ ਪੱਧਰ 'ਤੇ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ। ਪੜ੍ਹੋ ਪੂਰੀ ਖ਼ਬਰ: bbc.in/4gEZ40k1282
BBC News Punjabi@bbcnewspunjabi1hਇਕੱਠੇ ਬੈਠ ਕੇ ਖਾਣਾ ਚੰਗਾ ਹੁੰਦਾ ਹੈ ਜਾਂ ਇਕੱਲੇ, ਇਸ ਬਾਰੇ ਮਾਹਰ ਕੀ ਕਹਿੰਦੇ.. #Health #MealTime00:002488
BBC News Punjabi@bbcnewspunjabi2hਪੰਜਾਬ ਵਿੱਚ ਮੀਂਹ ਦੀ ਘਾਟ ਹਰਿਆਣਾ-ਦਿੱਲੀ-ਚੰਡੀਗੜ੍ਹ ਖੇਤਰ ਨਾਲੋਂ ਦੁੱਗਣੀ ਤੋਂ ਵੀ ਵੱਧ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਲਗਭਗ ਚਾਰ ਗੁਣਾ ਹੈ। ਕਮਜ਼ੋਰ ਮੌਨਸੂਨ ਦੇ ਕੀ ਕਾਰਨ ਹਨ ਤੇ ਇਸ ਦਾ ਪੰਜਾਬ ਦੀ ਖੇਤੀ 'ਤੇ ਕੀ ਅਸਰ ਪੈ ਸਕਦਾ? ਖ਼ਬਰ: bbc.in/3SnknLZ #WeatherUpdate #PunjabMonsoon #MonsoonUpdate #Agriculture362
BBC News Punjabi@bbcnewspunjabi3hਧੀ ਦੀ ਫੀਸ ਭਰਨ ਲਈ ਮਾਂ ਨੇ ਨੰਗੇ ਪੈਰ ਮੈਰਾਥਨ ਦੌੜ ਲਗਾਈ ਅਤੇ ਜਿੱਤ ਹਾਸਲ ਕੀਤੀ #Marathon #Mother00:00606
BBC News Punjabi@bbcnewspunjabi4hਨੇਪਾਲ-ਤਿੱਬਤ ਬਾਰਡਰ ’ਤੇ ਆਏ ਫਲੈਸ਼ ਫਲੱਡ ਦੀਆਂ ਉਹ 5 ਤਸਵੀਰਾਂ ਜੋ ਇਸ ਪੂਰੀ ਤ੍ਰਾਸਦੀ ਨੂੰ ਸਿਰਫ਼ ਇੱਕ ਖ਼ਬਰ ਨਹੀਂ ਸਗੋਂ ਇਨਸਾਨੀ ਜਜ਼ਬੇ ਤੇ ਉਮੀਦ ਦੀ ਕਹਾਣੀ ਬਣਾ ਦਿੰਦੀਆਂ ਹਨ। ਐਂਕਰ- ਤਨੀਸ਼ਾ ਚੌਹਾਨ, ਐਡਿਟ- ਸੁਖਮਨਦੀਪ ਸਿੰਘ #NepalFloods #FlashFlood #NepalTibetBorder #NepalDisaster #FloodTragedy00:0011631